ਪਿਆਰੇ ਇਲਾਕਾ ਨਿਵਾਸੀ ਜੀਓ
ਮੈਂ ਸ਼ਹਿਰ ਡਾਰਲਿੰਗਟਨ ( Darlington ) ਤੋਂ ਪਾਰਲੀਮੈਂਟ ਵਿੱਚ ਤੁਹਾਡੇ ਐਂਮ. ਪੀ. ਦੇ ਤੌਰ ਸੇਵਾ ਕਰ ਰਿਹਾ ਹਾਂ। ਇਸ ਰੋਲ ਵਿੱਚ ਮੇਰੀ ਜਿਮੇਂਵਾਰੀ ਤੁਹਾਡੇ ਅਤੇ ਸਥਾਨਕ ਭਾਈਚਾਰੇ ਦੇ ਹੋਰ ਸਾਰੇ ਲੋਕਾਂ ਦੇ ਹਿਤਾਂ ਬਾਰੇ ਸਰਕਾਰ ਤੱਕ ਨੁਮਾਇੰਦਗੀ ਕਰਨਾ ਹੈ।
ਇਸ ਲਈ ਜਦੋਂ ਵੀ ਤੁਹਾਨੂੰ ਕਦੇ ਕਿਸੇ ਮਸਲੇ ਨੂੰ ਨਜਿੱਠਣ ਲਈ ਮੇਰੀ ਜ਼ਰੂਰਤ ਪਵੇ ਤਾਂ ਬਿਨਾਂ ਕਿਸੇ ਝਿਜੱਕ ਤੇ ਮੇਰੇ ਨਾਲ ਈਮੇਲ [email protected] ਜ਼ਰੀਏ ਸੰਪਰਕ ਕਰੋ, ਜਾਂ 01325 711711 ਨੰਬਰ ਤੇ ਫੋਨ ਕਰੋ।
ਮੈਂ ਹਾਂ ਤੁਹਾਡਾ ਸ਼ੁਭਚਿੰਤਕ
ਪੀਟਰ ਗਿਬਸਨ MP